View Details << Back

ਅਲਪਾਈਨ ਪਬਲਿਕ ਸਕੂਲ ਦਾ ਦਸਵੀ ਤੇ ਬਾਰਵੀ ਦਾ ਨਤੀਜਾ ਰਿਹਾ ਸ਼ਾਨਦਾਰ

ਭਵਾਨੀਗੜ੍ਹ, 22 ਜੁਲਾਈ ਜੁਲਾਈ (ਗੁਰਵਿੰਦਰ ਸਿੰਘ) ਸੀ. ਬੀ. ਐੱਸ. ਈ. ਬੋਰਡ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ । ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਲਪਾਈਨ ਪਬਲਿਕ ਸਕੂਲ, ਭਵਾਨੀਗੜ੍ਹ ਦਾ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਸਕੂਲ ਸਟਾਫ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਦਸਵੀਂ ਵਿੱਚੋਂ ਕੋਮਲਪ੍ਰੀਤ ਕੌਰ 95.8%, ਕਾਜਲ 94.8% ਜੋਬਨਪ੍ਰੀਤ ਸਿੰਘ 94.6%, ਅਮਨਦੀਪ ਸਿੰਘ 93.8%, ਪ੍ਰਨੀਤ ਕੌਰ 92.8%, ਸੁਖਪ੍ਰੀਤ ਕੌਰ 90.2% ਅਤੇ ਮੁਸਕਾਨ 90% ਵਿਦਿਆਰਥੀਆਂ ਨੇ ਅੰਕ ਹਾਸਿਲ ਕਰ ਕੇ ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ । ਇਸੇ ਤਰਾਂ ਬਾਰਵੀਂ ਕਲਾਸ ਦੇ ਆਏ ਨਤੀਜਿਆਂ ਚੋ ਵੱਡੀ ਮੱਲ ਮਾਰਦਿਆ ਕਾਮਰਸ ਗਰੁੱਪ ਵਿੱਚ ਸਿਮਰਨ ਕੋਰ ਨੇ 96.2% ਹਿਮਾਸ਼ੀ ਨੇ 95.8. ਭਾਰਤੀ ਗੋਇਲ ਨੇ 93.2.ਜਸਪ੍ਰੀਤ ਕੋਰ ਨੇ 92 ਰਾਧਿਕਾ ਨੇ 91.4.ਜੈਸਮੀਨ ਨੇ 91.4. ਸਤਪਿੰਦਰ ਸਿੰਘ 91 ਅਤੇ ਅਨਮੋਲਪ੍ਰੀਤ ਨੇ 90.2 ਪ੍ਰਤੀਸ਼ਤ ਅੰਕ ਹਾਸਲ ਕੀਤੇ ਇਸੇ ਤਰਾ ਨੋਨ ਮੈਡੀਕਲ ਵਿਚੋ ਬਾਜੀ ਮਾਰਦਿਆ ਨਮਜੋਤ ਸਿੰਘ ਨੇ 93.2.ਅਰਸ਼ਪ੍ਰੀਤ ਕੋਰ 92.4 ਅੰਕ ਹਾਸਲ ਕੀਤੇ ਮੈਡੀਕਲ ਵਿਚੋ ਕਰਨਵੀਰ ਸਿੰਘ ਬਾਜਵਾ ਨੇ 92.4 ਅੰਕ ਪ੍ਰਾਪਤ ਕਰਕੇ ਮਾਪਿਆਂ ਅਤੇ ਸਕੂਲ ਦਾ ਨਾ ਰੋਸ਼ਨ ਕੀਤਾ । ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰੋਮਾ ਅਰੋੜਾ ਅਤੇ ਸਕੂਲ ਮੈਨੇਜਮੈਂਟ ਵੱਲੋਂ ਨਤੀਜਾ ਵਧੀਆ ਆਉਣ ਤੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਵਿਦਿਆਥੀਆਂ ਨੂੰ ਉਹਨਾਂ ਦੇ ਸੁਨਿਹਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

   
  
  ਮਨੋਰੰਜਨ


  LATEST UPDATES  Advertisements