View Details << Back

ਦੁੱਖ ਦਾ ਪ੍ਰਗਟਾਵਾ
ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ , ਧਾਰਮਿਕ , ਸਿਆਸੀ ਅਤੇ ਪ੍ਰੈਸ ਕਲੱਬਾਂ ਵਲੋਂ ਦੁੱਖ ਦਾ ਪ੍ਰਗਟਾਵਾ

ਸੁਨਾਮ/ਸੰਗਰੂਰ 7 ਜਨਵਰੀ ( ਗੁਰਵਿੰਦਰ ਸਿੰਘ ਰੋਮੀ) -- ਸੰਗਰੂਰ ਤੋਂ ਜੱਗ ਬਾਣੀ/ਪੰਜਾਬ ਕੇਸਰੀ ਦੇ ਪ੍ਰਤਿਨਿਧ ਯਾਦਵਿੰਦਰ ਸਿੰਘ ਲਾਲੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਆਨੰਦ ਸਰੂਪ ਸਿੰਘ ( ਰਿਟ.ਭੂਮੀ ਰੱਖਿਆ ਅਫ਼ਸਰ) ਅਚਾਨਕ ਸਦੀਵੀ ਵਿਛੋੜਾ ਦੇ ਗਏ। ਇਸ ਮੌਕੇ ਸਿਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ, ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਦੇ ਨੇਤਾ, ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਰਜਿੰਦਰ ਰਾਜਾ ਬੀਰ ਕਲਾ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ,ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿੰਘ ਸਿਬੀਆ, ਘਣਸ਼ਿਆਮ ਕਾਸਲ ਪ੍ਰਧਾਨ ਇੰਡਸਟਰੀ ਚੈਬਰ,ਪੂਨਮ ਕਾਂਗੜਾ ਮੈਂਬਰ ਅਨੁਸੂਚਿਤ ਜਾਤੀ ਕਮਿਸ਼ਨ, ਮਨਜੀਤ ਕੌਰ ਐਸ ਡੀ ਐਮ, ਸਤਪਾਲ ਸ਼ਰਮਾ ਡੀ ਐਸ ਪੀ, ਸਾਬਕਾ ਏ.ਡੀ.ਸੀ.ਸੰਗਰੂਰ ਉਪਕਾਰ ਸਿੰਘ, ਹਿੰਦੋਸਤਾਨ ਸ਼ਿਵ ਸੈਨਾ ਪ੍ਰਮੁੱਖ ਪਵਨ ਗੁਪਤਾ, ਗੁਰਸੇਵ ਸਿੰਘ ਮਾਨ ਆਗੂ ਟੀਮ ਐਮ ਐਲ ਏ ਸਿੰਗਲਾ, ਵਰਿੰਦਰ ਪੰਨਵਾਂ ਚੇਅਰਮੈਨ ਬਲਾਕ ਸੰਮਤੀ ਭਵਾਨੀਗੜ੍ਹ,ਸਮਾਜ ਸੇਵੀ ਡਾ.ਅਮਰਜੀਤ ਸਿੰਘ ਮਾਨ, ਜਥੇਦਾਰ ਪਰਸ਼ੋਤਮ ਸਿੰਘ ਫੱਗੂਵਾਲਾ, ਨਰੇਸ਼ ਜੁਨੇਜਾ ਸਾਬਕਾ ਚੇਅਰਮੈਨ ਇੰਮਪਰੁਵਮੈਟ ਟਰੱਸਟ, ਵਿਕਰਮ ਜੀਤ ਸਿੰਘ ਸਿੱਧੂ ਯੂਥ ਪਾਵਰ ਗਰੁੱਪ, ਤਰਕਸ਼ੀਲ ਆਗੂ ਪਰਮਵੇਦ,ਐਸ ਐਚ ਓ ਦਿੜ੍ਹਬਾ ਸੁਖਦੀਪ ਸਿੰਘ, ਟਰੈਫਿਕ ਇੰਚਾਰਜ ਪਵਨ ਸ਼ਰਮਾ,ਰਾਜ ਕੁਮਾਰ ਅਰੋੜਾ ਪ੍ਰਧਾਨ ਪੈਨਸ਼ਨ ਯੁਨੀਅਨ, ਪ੍ਰੈਸ ਕਲੱਬ ਸੰਗਰੂਰ, ਸਿਟੀ ਪ੍ਰੈਸ ਕਲੱਬ ਸੰਗਰੂਰ, ਸਿਟੀ ਪ੍ਰੈਸ ਕਲੱਬ ਭਵਾਨੀਗੜ੍ਹ, ਡੈਮੋਕ੍ਰੇਟਿਕ ਪ੍ਰੈਸ ਕਲੱਬ, ਨਾਮਦੇਵ ਸਭਾ ਸੰਗਰੂਰ ,ਡੀ ਟੀ ਐਫ ਦੇ ਆਗੂ ਬਲਵੀਰ ਚੰਦ ਲੌਂਗੋਵਾਲ, ਅਧਿਆਪਕ ਯੂਨੀਅਨ ਦੇ ਆਗੂ ਰਾਜਪਾਲ ਖਨੋਰੀ ਆਦਿ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।ਸਿਟੀ ਪ੍ਰੈਸ ਕਲੱਬ ਭਵਾਨੀਗੜ੍ਹ ਦੇ ਪ੍ਰਧਾਨ ਵਿਕਾਸ ਮਿੱਤਲ ਚੇਅਰਮੈਨ ਗੁਰਵਿੰਦਰ ਸਿੰਘ , ਸੀ ਮੀਤ ਪ੍ਰਧਾਨ ਇਕਬਾਲ ਖਾਨ ਬਾਲੀ , ਜਰਨਲ ਸਕੱਤਰ ਅਮਨਦੀਪ ਸਿੰਘ ਮਾਝਾ , ਦਫਤਰ ਇੰਚਾਰਜ ਰਸ਼ਪਿੰਦਰ ਸਿੰਘ , ਸਕੱਤਰ ਰਾਜੀਵ ਸ਼ਰਮਾ , ਡੇਮੋਕ੍ਰੇਟਿਕ ਪ੍ਰੈਸ ਕਲੱਬ ਦੇ ਸੂਬਾ ਪ੍ਰਧਾਨ ਰਵੀ ਆਜ਼ਾਦ , ਇਕਾਈ ਪ੍ਰਧਾਨ ਜਰਨੈਲ ਸਿੰਘ ਮਾਝੀ , ਸੀ ਮੀਤ ਪ੍ਰਧਾਨ ਸੰਜੀਵ ਝਨੇੜੀ , ਕੈਸ਼ੀਅਰ ਮਨੋਜ ਸ਼ਰਮਾ , ਸਕੱਤਰ ਵਿਜੈ ਗਰਗ , ਮੀਤ ਪ੍ਰਧਾਨ ਕੰਵਲਜੀਤ ਸਿੰਘ ਘੁੰਮਣ , ਸਹਾਇਕ ਸਕੱਤਰ ਸੋਹਣ ਸਿੰਘ ਸੋਢੀ ਘਰਾਚੋਂ , ਤੋਂ ਇਲਾਵਾ ਲਵਲੀ ਕੌਸ਼ਲ ਨੇ ਲਾਲੀ ਸਾਗਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ .
ਸਵਰਗੀ ਆਨੰਦ ਸਰੂਪ ਸਿੰਘ {ਫਾਈਲ ਫੋਟੋ }


   
  
  ਮਨੋਰੰਜਨ


  LATEST UPDATES  Advertisements