View Details << Back

ਸੁਰ ਸੰਗੀਤ ਸਟੂਡੀਓ ਵਲੋਂ ਉਭਰਦੇ ਕਲਾਕਾਰਾਂ ਲਈ ਲੋਹੜੀ ਤੇ ਵਿਸ਼ੇਸ ਆਫਰ
ਚੰਗੇ ਕਲਾਕਾਰਾਂ ਨੂੰ ਮੌਕਾ ਦੇਣ ਲਈ ਘੱਟ ਖਰਚੇ ਤੇ ਚੰਗੀ ਰਿਕਾਡਿੰਗ ਕਰਾਂਗੇ:- ਐਲ ਵੀ

ਸੁਰ ਸੰਗੀਤ ਸਟੂਡੀਓ ਅਤੇ ਮਾਲਵਾ ਐਮ ਵੀ ਟੀ ਵੀ ਵਲੋਂ ਹੁਣ ਕਲਾਕਾਰਾਂ ਲਈ ਲੋਹੜੀ ਦਾ ਆਫ਼ਰ ਸ਼ੁਰੂ ਕੀਤਾ ਜਾ ਰਿਹਾ ਹੈ | ਜਿਸ ਵਿਚ ਤੁਸੀ ਆਪਣਾ ਗੀਤ ,ਭਜਨ ,ਸ਼ਬਦ ਵਜੀਬ ਖਰਚੇ ਉਤੇ ਰਿਕਾਰਡ ਕਰਵਾ ਸਕਦੇ ਹੋ , ਅਤੇ ਮਾਲਵਾ ਐਮ ਵੀ ਟੀ ਵੀ ਦੇ ਚੈਨਲ ਉੱਤੇ ਅਪਲੋਡ ਕਰਵਾ ਸਕਦੇ ਹੋ, ਸੋ ਅੱਜ ਹੀ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਸਾਡੇ ਦਫਤਰ ਪੂਜੋ ਅਤੇ ਸਾਡੀ ਟੀਮ ਦਾ ਹਿੱਸਾ ਬਣੋ ਅਤੇ ਆਪਣਾ ਗੀਤ ਰਿਕਾਰਡ ਕਰਵਾਓ |ਤੁਸੀ ਆਪਣੀ ਮੀਟਿੰਗ ਨੀਚੇ ਦਿਤੇ ਨੰਬਰ ਤੇ ਫੋਨ ਕਰਕੇ ਕਦੋ ਵੀ ਆ ਸਕਦੇ ਹੋ |ਸਾਡੇ ਪਹਿਲੇ ਪ੍ਰੋਜੈਕਟਾਂ ਨੂੰ ਦੇਸ਼ਾ-ਵਿਦੇਸ਼ਾ ਵਿਚ ਪਿਆਰ ਮਿਲਦਾ ਆ ਰਿਹਾ ਹੈ |

ਮਾਲਵਾ ਐਮ ਵੀ ਟੀ ਵੀ ਸੁਰ ਸੰਗੀਤ ਸਟੂਡੀਓ
ਦਫਤਰ ਨੰਬਰ:90411 58057 ਦਫਤਰ ਨੰਬਰ :97805 69167


   
  
  ਮਨੋਰੰਜਨ


  LATEST UPDATES  Advertisements