View Details << Back

ਲੋਹੜੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ

ਭਵਾਨੀਗੜ 13 ਜਨਵਰੀ (ਗੁਰਵਿੰਦਰ ਸਿੰਘ) ਲੋਹੜੀ ਦਾ ਪਵਿੱਤਰ ਦਿਹਾੜਾ ਜਿਥੇ ਦੇਸ਼ ਵਿਦੇਸ਼ ਵਿੱਚ ਮਨਾਇਆ ਗਿਆ ਓੁਥੇ ਹੀ ਨੇੜਲੇ ਪਿੰਡ ਬਖਤੜੀ ਵਿਖੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਬਖਤੜੀ ਵਿਖੇ ਸਕੂਲੀ ਵਿਦਿਆਰਥੀਆਂ ਨਾਲ ਪਿੰਡ ਬਖਤੜੀ ਦੇ ਸਰਪੰਚ ਬੱਚਿਤਰ ਸਿੰਘ ਅਤੇ ਪੰਚਾਇਤ ਮੈਬਰ ਦਰਸ਼ਨ ਸ਼ਰਮਾ ਨੇ ਸਕੂਲ ਦੇ ਸਮੂਹ ਸਟਾਫ ਨਾਲ ਰਲ ਕੇ ਮਨਾਇਆ ।


   
  
  ਮਨੋਰੰਜਨ


  LATEST UPDATES











  Advertisements