View Details << Back

ਹੌਲਦਾਰ ਸੁਖਵਿੰਦਰ ਸਿੰਘ ਬੀਬੜ ਨੂੰ ਸਦਮਾ ਚਾਚਾ ਸਵਰਗਵਾਸ
ਵੱਖ ਵੱਖ ਰਾਜਸੀ ਅਤੇ ਧਾਰਮਿਕ ਆਗੂਆਂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਭਵਾਨੀਗੜ੍ਹ 16 ਜਨਵਰੀ (ਗੁਰਵਿੰਦਰ ਸਿੰਘ ਰੋਮੀ) ਟ੍ਰੈਫਿਕ ਪੁਲਿਸ਼ ਭਵਾਨੀਗੜ੍ਹ ਵਿਖੇ ਸੇਵਾ ਨਿਭਾ ਰਹੇ ਹੌਲਦਾਰ ਸੁਖਵਿੰਦਰ ਸਿੰਘ ਅਤੇ ਨਿਰਮਲ ਸਿੰਘ ਸਾਬਕਾ ਵਾਇਸ ਚੇਅਰਮੈਨ ਵੇਰਕਾ ਮਿਲਕ ਪਲਾਟ ਸੰਗਰੂਰ ਨੂੰ ਬੀਤੇ ਦਿਨੀ ਉਸ ਵੇਲੇ ਭਾਰੀ ਸਦਮਾ ਲਗਿਆ ਜਦੋ ਖਬਰ ਮਿਲੀ ਕੇ ਓਹਨਾ ਦੇ ਚਾਚਾ ਸਰਦਾਰ ਬਲਦੇਵ ਸਿੰਘ ਸੰਧੂ ਸਾਬਕਾ ਪੰਚਾਇਤ ਮੈਂਬਰ ਸਵਰਗ ਸਿਧਾਰ ਗਏ ਹਨ . ਸਵਰਗੀ ਸਰਦਾਰ ਬਲਦੇਵ ਸਿੰਘ ਸੰਧੂ ਸਾਬਕਾ ਪੰਚਾਇਤ ਮੈਂਬਰ ਬਾਹਟ ਵਰ੍ਹਿਆਂ ਦੇ ਸਨ ਅਤੇ ਓਹਨਾ ਆਪਣੀ ਜਿੰਦਗੀ ਵਿਚ ਕਈ ਉਤਾ ਚੜ੍ਹਾਅ ਵੇਖੇ ਸਾਲ 2003 ਵਿਚ ਓਹਨਾ ਨੇ ਨੌਜਵਾਨ ਬੇਟੇ ਦੀ ਹੋਈ ਬੇਵਕਤੀ ਮੌਤ ਤੋਂ ਬਾਅਦ ਜਿੰਦਗੀ ਵਿਚ ਉਦਾਸੀ ਦਾ ਆ ਜਾਣਾ ਸੁਭਾਵਿਕ ਸੀ ਪਰ ਫੇਰ ਵੀ ਓਹਨਾ ਹੌਸਲਾ ਨਾ ਹਾਰਿਆ.ਹੌਲਦਾਰ ਸੁਖਵਿੰਦਰ ਸਿੰਘ ਅਤੇ ਨਿਰਮਲ ਸਿੰਘ ਦੇ ਚਾਚਾ ਸਵਰਗੀ ਸਰਦਾਰ ਬਲਦੇਵ ਸਿੰਘ ਸੰਧੂ ਦੀ ਬੇ ਵਕਤੀ ਮੌਤ ਤੇ ਇਲਾਕਾ ਭਵਾਨੀਗੜ੍ਹ ਦੇ ਵੱਖ ਵੱਖ ਰਾਜਸੀ ਅਤੇ ਧਾਰਮਿਕ ਆਗੂਆਂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਕੀਤਾ ਹੈ, ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ,ਤਲਵਿੰਦਰ ਸਿੰਘ ਮਾਨ ਕੌਮੀ ਪ੍ਰਧਾਨ ਲੋਕ ਇਨਸਾਫ ਪਾਰਟੀ ਯੂਥ, ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਰਾਜਿੰਦਰ ਰਾਜਾ ਬੀਰਕਲਾਂ,ਮਿੰਟੂ ਤੂਰ, ਆਪ ਦੇ ਸੂਬਾ ਆਗੂ ਦਿਨੇਸ਼ ਬਾਂਸਲ,ਹਰਪ੍ਰੀਤ ਸਿੰਘ ਬਾਜਵਾ ਜਿਲਾ ਪ੍ਰਧਾਨ ਪੰਜਾਬ ਏਕਤਾ ਪਾਰਟੀ , ਵਿਪਨ ਕੁਮਾਰ ਸ਼ਰਮਾ ਪ੍ਰਧਾਨ ਟਰੱਕ ਯੂਨੀਅਨ ਜ਼ਿਲ੍ਹਾ ਸੰਗਰੂਰ, ਪ੍ਰੇਮ ਚੰਦ ਗਰਗ ਪ੍ਰਧਾਨ ਨਗਰ ਕੌੱਸਲ ਭਵਾਨੀਗੜ, ਵਰਿੰਦਰ ਪੰਨਵਾਂ ਚੇਅਰਮੈਨ ਬਲਾਕ ਸੰਮਤੀ, ਜਗਤਾਰ ਨਮਾਦਾ,ਦਰਸ਼ਨ ਸਿੰਘ ਕਾਲਝਾੜ ਮੈਂਬਰ ਬਲਾਕ ਸਮਤੀ ਭਵਾਨੀਗੜ੍ਹ,ਬਲਜਿੰਦਰ ਸਿੰਘ ਗੋਗੀ ਚੰਨੋ ਸਾਬਕਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਭਵਾਨੀਗੜ੍ਹ,ਗੁਰਦੀਪ ਸਿੰਘ ਘਰਾਚੋਂ ਵਾਇਸ ਚੇਅਰਮੈਨ ਬਲਾਕ ਸਮਤੀ ਭਵਾਨੀਗੜ੍ਹ, ਸੁਖਜਿੰਦਰ ਸਿੰਘ ਰੀਟੂ ਵਾਇਸ ਪ੍ਰਧਾਨ ਨਗਰ ਕੌਂਸਿਲ ਭਵਾਨੀਗੜ੍ਹ,ਡਾਕਟਰ ਹਰਕੀਰਤ ਸਿੰਘ ਪ੍ਰਧਾਨ ਸੱਭਿਆਚਾਰਕ ਮੰਚ ਭਵਾਨੀਗੜ੍ਹ, ਧਨਮਿੰਦਰ ਸਿੰਘ ਭੱਟੀਵਾਲ ਡਾਇਰੈਕਟਰ, ਰਣਜੀਤ ਤੂਰ , ਬੀਟਾ ਤੂਰ , ਬਿੱਟੂ ਤੂਰ , ਵਿਪਨ ਕੁਮਾਰ ਸ਼ਰਮਾ , ਫਕੀਰ ਚੰਦ ਸਿੰਗਲਾ ਸਾਬਕਾ ਕੌੰਸਲਰ, ਵਰਿੰਦਰ ਸਿੰਗਲਾ ਪੰਜਾਬ ਮਹਾਵੀਰ ਦਲ, ਰਵੀ ਅਜ਼ਾਦ ਪ੍ਰਧਾਨ ਡੈਮੋਕ੍ਰੇਟਿਕ ਪ੍ਰੈਸ ਕਲੱਬ, ਵਿਕਾਸ ਮਿੱਤਲ ਪ੍ਰਧਾਨ ਸਿਟੀ ਪ੍ਰੈੱਸ ਕਲੱਬ,ਚੇਅਰਮੈਨ ਗੁਰਵਿੰਦਰ ਸਿੰਘ ਰੋਮੀ , ਸਕੱਤਰ ਅਮਨਦੀਪ ਸਿੰਘ ਮਾਝਾ , ਇਕਬਾਲ ਬਾਲੀ ਮੀਤ ਪ੍ਰਧਾਨ , ਰਾਸ਼ਪਿੰਦਰ ਸਿੰਘ ਪ੍ਰਿੰਸ ਮਾਲਵਾ ਡੇਲੀ ਨਿਊਜ਼, ਪਵਨ ਕੁਮਾਰ ਸ਼ਰਮਾਂ ਸਾਬਕਾ ਪ੍ਰਧਾਨ ਨਗਰ ਕੌੰਸਲ, ਵਰਿੰਦਰ ਮਿੱਤਲ ਪ੍ਰਧਾਨ ਅਗਰਵਾਲ ਸਭਾ, ਮੁਨੀਸ਼ ਸਿੰਗਲਾ ਪ੍ਰਧਾਨ ਦੁਰਗਾ ਮਾਤਾ ਮੰਦਰ ਕਮੇਟੀ, ਗੁਰਤੇਜ ਝਨੇੜੀ,ਗੁਰਪ੍ਰੀਤ ਕੰਧੋਲਾ,ਬਲਵਿੰਦਰ ਸਿੰਘ ਪੁਨੀਆ, ਸ਼ਮਿੰਦਰ ਗਰਗ, ਅਨਿਲ ਕਾਂਸਲ, ਧਰਮਵੀਰ ਗਰਗ ਸਮੇਤ ਸ਼ਹਿਰ ਦੀਆਂ ਕਈ ਹੋਰ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਅ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।
ਸਵਰਗੀ ਬਲਦੇਵ ਸਿੰਘ ਸੰਧੂ ਦੀ {ਫਾਈਲ ਫੋਟੋ}


   
  
  ਮਨੋਰੰਜਨ


  LATEST UPDATES  Advertisements