ਮੱਖਣ ਸ਼ੇਰੋਂ ਵਾਲਾ ਨੂੰ ਜਦੋਂ ਪੁੱਛਿਆ ਗਿਆ ਕਿ ਓਹਨਾ ਨੂੰ ਲਿਖਣ ਦੀ ਆਦਤ ਕਦੋਂ ਤੇ ਕਿਵੇਂ ਪਈ ਤਾਂ ਓਹਨਾ ਦੱਸਿਆ ਕਿ ਸਕੂਲ ਸਮੇਂ ਤੋਂ ਹੀ ਓਹ ਕੁਝ ਨਾ ਕੁਝ ਲਿਖਦੇ ਰਹਿੰਦੇ ਸੀ, ਪਰ ਉਹ ਗੰਭੀਰ ਨਹੀਂ ਸਗੋਂ ਕਮੇਡੀ ਵਾਂਗ ਹੀ ਸੀ, ਪਰ ਜਦੋਂ ਜਿੰਦਗੀ ਦੇ ਸਬਕ ਸਮਝ ਵਿੱਚ ਆਏ ਅਤੇ ਦੋਸਤਾਂ ਤੇ ਅਧਿਆਪਕਾਂ ਨੇ ਹੱਲਾਸੇਰੀ ਦਿੱਤੀ ਤੇ ਲਿਖਣ ਲਈ ਪ੍ਰੇਰਿਤ ਕੀਤਾ ਤਾਂ ਉਸ ਤੋਂ ਬਾਅਦ ਹੀ ਗੰਭੀਰ ਤੇ ਆਮ ਜਿੰਦਗੀ ਨਾਲ ਸਬੰਧਿਤ ਵਿਸਿਆਂ ਬਾਰੇ ਲਿਖਣਾ ਸੁਰੂ ਕੀਤਾ। ਮੱਖਣ ਸ਼ੇਰੋਂ ਵਾਲਾ ਨੇ ਦੱਸਿਆ ਕਿ ਪਹਿਲਾਂ ਓਹਨਾ ਦੇ ਦੋ ਗੀਤ ਮਾਰਕਿਟ ਵਿੱਚ ਅਾ ਚੁੱਕੇ ਹਨ, ਜਿਨ੍ਹਾਂ ਵਿਚੋਂ ਇਕ ਟੈਲੀ ਫਿਲਮ ਵਿਚ "ਇਜ਼ਤਾਂ ਦੇ ਰਾਖੇ" ਵਿਚ ਲੋਕ ਤੱਥ ਅਤੇ ਪੰਜਾਬੀ ਗਾਇਕ ਮੇਜਰ ਰੱਖੜਾ ਵਜੋਂ ਗਾਇਆ ਗਿਆ ਗੀਤ "ਚੰਨਾ" ਹੈ। ਇਸ ਤੋਂ ਇਲਾਵਾ ਮੱਖਣ ਸ਼ੇਰੋਂ ਵਾਲਾ ਦੀ ਇੱਕ ਸਾਂਝੀ ਕਾਵਿ ਸੰਗ੍ਰਹਿ ਪੁਸਤਕ ਪ੍ਰਕਾਸ਼ਿਤ ਹੋ ਚੁੱਕੀ ਹੈ, ਜਿਸ ਦਾ ਨਾਂ "ਸੱਤ ਕਵੀ" ਹੈ।ਇਸ ਤੋਂ ਇਲਾਵਾ ਕੰਵਰ ਗਰੇਵਾਲ ਅਤੇ ਹੋਰ ਬਹੁਤ ਸਾਰੇ ਗਾਇਕਾਂ ਨੇ ਲਾਈਵ ਸੋ ਅਤੇ ਫੇਸਬੁੱਕ ਤੇ ਲਾਈਵ ਦੌਰਾਨ ਬਹੁਤ ਸਾਰੇ ਗੀਤ ਗਾਏ ਹਨ। ਆਪਣੇ ਆਉਣ ਵਾਲੇ ਕੰਮ ਬਾਰੇ ਜਾਣਕਾਰੀ ਦਿੰਦਿਆਂ ਓਹਨਾ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਗੀਤ ਜਲਦੀ ਹੀ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕਰ ਰਹੇ ਹਨ, ਜਿਨ੍ਹਾਂ ਨੂੰ ਰਣਜੀਤ ਮਨੀ, ਸ਼ਮਸ਼ੇਰ ਚੀਨਾ, ਗਗਨ ਕਲੇਰ ਅਤੇ ਇੰਦਰਜੀਤ ਮੋਗਾ ਤੇ ਹਰਮੀਤ ਜੱਸੀ ਤੇ ਨੂਰਦੀਪ ਨੂਰ ਪ੍ਰਮੁੱਖ ਹਨ। ਉਮੀਦ ਕਰਦੇ ਹਾਂ ਕਿ ਇਹ ਨੌਜਵਾਨ ਲੇਖਕ ਇਸੇ ਤਰ੍ਹਾਂ ਪੰਜਾਬ ਦੇ ਲੋਕ ਮੁੱਦਿਆਂ ਉਪਰ ਆਪਣੀ ਕਲਮ ਚਲਾਉਂਦਾ ਰਹੇਗਾ ਅਤੇ ਆਪਣੀਆਂ ਮਿਆਰੀ ਰਚਨਾਵਾਂ ਰਾਹੀਂ ਪੰਜਾਬੀ ਮਾਂ ਬੋਲੀ ਦੇ ਭੰਡਾਰ ਨੂੰ ਹੋਰ ਅੱਗੇ ਵਧਾਉਂਦਾ ਰਹੇਗਾ।
ਮੱਖਣ ਸਿੰਘ ਹਰਮੀਤ ਜੱਸੀ ਅਤੇ ਨੂਰਦੀਪ" />
   View Details << Back

ਸੋਸ਼ਲ ਮੀਡੀਆ ਤੇ ਧੁੰਮਾਂ ਪਾ ਰਿਹਾ ਜੱਸੀ ਤੇ ਨੂਰ ਦਾ ' ਬੰਬੀਹਾ'
ਬੰਬੀਹਾ ਗੀਤ ਨਾਲ ਚਰਚਾ ਚ ਅਾਇਆ ਲੇਖਕ ਮੱਖਣ ਸ਼ੇਰੋਂ ਵਾਲਾ

ਲੌਂਗੋਵਾਲ, 28 ਜੂਨ (ਜਗਸੀਰ ਸਿੰਘ) - ਜਦੋਂ ਕਿਸੇ ਦੇ ਦਿਲ ਵਿੱਚ ਕੁਝ ਕਰ ਗੁਜ਼ਰਨ ਦੀ ਤਾਂਘ ਹੋਵੇ, ਤਾਂ ਓਹ ਘਰ ਦੇ ਹਾਲਾਤਾਂ ਨੂੰ ਆਪਣੇ ਸੁਪਨਿਆਂ ਦੇ ਰਾਹ ਵਿੱਚ ਅੜਿਕਾ ਨਹੀਂ ਬਣਨ ਦਿੰਦਾ, ਸਗੋਂ ਆਪਣੇ ਦ੍ਰਿੜ ਇਰਾਦਿਆਂ ਨਾਲ ਆਪਣੇ ਹਾਲਾਤਾਂ ਨੂੰ ਦਰ ਕਿਨਾਰ ਕਰਦਾ ਹੋਇਆ ਇੰਝ ਚਮਕਦਾ ਹੈ, ਜਿਸ ਤਰਾਂ ਕਾਲੇ ਬੱਦਲਾਂ ਵਿੱਚੋ ਸੂਰਜ ਦੀਆਂ ਤੇਜ਼ ਕਿਰਨਾਂ ਚਮਕਦੀਆਂ ਹਨ। ਅੈਵੇਂ ਦੀ ਇੱਕ ਕਹਾਣੀ ਹੈ, ਲੋਕ ਵਿਸਿਆਂ ਉੱਪਰ ਲਿਖਣ ਵਾਲੇ ਨੌਜਵਾਨ ਲੇਖਕ ਮੱਖਣ ਸ਼ੇਰੋਂ ਵਾਲਾ ਦੀ। ਮੱਖਣ ਸ਼ੇਰੋਂ ਵਾਲਾ ਓਹ ਨੌਜਵਾਨ ਲੇਖਕ ਹੈ। ਜਿਸਨੇ ਅਸਲੀ ਬੰਬੀਹਾ ਲਿਖ ਕੇ ਸੋਸਲ ਮੀਡੀਆ ਰਾਹੀਂ ਬਹੁਤ ਛੇਤੀ ਹੀ ਆਪਣੀ ਇੱਕ ਪਹਿਚਾਣ ਬਣਾ ਲਈ ਹੈ। ਇਹ ਬੰਬੀਹਾ ਹਰਮਨ ਪਿਆਰੀਆਂ ਧੀਆਂ ਹਰਮੀਤ ਜੱਸੀ ਤੇ ਨੂਰਦੀਪ ਨੂਰ ਨੇ ਗਾਇਆ ਹੈ ।ਜਿਸ ਨੂੰ ਲੋਕਾਂ ਵੱਲੋੰ ਫੇਸਬੁੱਕ, ਵਟਸਐਪ ਅਤੇ ਸ਼ੇਅਰ ਚੈੱਟ ਆਦਿ ਤੇ ਬਹੁਤ ਜਿਆਦਾ ਵਾਇਰਲ ਕੀਤਾ ਗਿਆ। ਜਿਕਰਯੋਗ ਹੈ ਕਿ ਮੱਖਣ ਦੀਆਂ ਰਚਨਾਵਾਂ ਵਿੱਚ ਕਵਿਤਾ, ਕਹਾਣੀਆਂ ਅਤੇ ਲੇਖ ਸਾਮਲ ਹਨ, ਜੋ ਸਾਨੂੰ ਹਰ ਰੋਜ਼ ਕਿਸੇ ਅਖਬਾਰ ਵਿੱਚ ਜਾਂ ਸੋਸ਼ਲ ਮੀਡੀਆ ਉਪਰ ਦੇਖਣ ਨੂੰ ਮਿਲ ਜਾਂਦੇ ਹਨ। ਜੇਕਰ ਗੱਲ ਇਸ ਨੌਜਵਾਨ ਦੀ ਪੜ੍ਹਾਈ ਅਤੇ ਪਰਿਵਾਰ ਬਾਰੇ ਕੀਤੀ ਜਾਵੇ ਤਾਂ ਮੱਖਣ ਇੱਕ ਭੱਠਾ ਮਜ਼ਦੂਰ ਪਰਿਵਾਰ ਨਾਲ ਸੰਬੰਧ ਰੱਖਦਾ ਹੈ, ਇਸਦੇ ਮਾਤਾ ਪਿਤਾ ਭੱਠੇ ਉਪਰ ਕੱਚੀਆਂ ਇੱਟਾਂ ਬਣਾਉਣ ਯਾਨੀ ਪਥੇਰ ਦਾ ਕੰਮ ਕਰਦੇ ਹਨ। ਮੱਖਣ ਸ਼ੇਰੋਂ ਵਾਲਾ ਖੁਦ ਵੀ ਆਪਣੇ ਮਾਤਾ ਪਿਤਾ ਨਾਲ ਭੱਠੇ ਦਾ ਕੰਮ ਕਰਦਾ ਹੈ।ਜੋ ਅੱਜ ਕੱਲ ਹਰ ਇੱਕ ਟੀਵੀ ਚੈਨਲ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ।ਇਸਤੋਂ ਇਲਾਵਾ ਜਿਥੋਂ ਤੱਕ ਮੱਖਣ ਸ਼ੇਰੋਂ ਵਾਲਾ ਦੀ ਪੜ੍ਹਾਈ ਦਾ ਸਵਾਲ ਹੈ ਤਾਂ ਇਸ ਨੌਜਵਾਨ ਨੇ ਅਧਿਆਪਕ ਬਣਨ ਦੀ ਸਾਰੀ ਪੜ੍ਹਾਈ ਕੀਤੀ ਹੋਈ ਹੈ, ਜਿਸ ਵਿਚ ਬੀ.ਐਡ, ਐਮ.ਐਡ, ਐਮ.ਏ.ਹਿਸਟਰੀ, ਐਮ.ਏ. ਪੰਜਾਬੀ ਅਤੇ ਪੰਜਾਬ ਟੈਟ ਪਾਸ ਕੀਤਾ ਹੋਇਆ ਹੈ। ਐਨੀ ਪੜ੍ਹਾਈ ਦੇ ਬਾਵਜੂਦ ਮੱਖਣ ਸ਼ੇਰੋਂ ਵਾਲਾ ਬੇਰੁਜਗਾਰੀ ਦਾ ਸੰਤਾਪ ਭੋਗ ਰਿਹਾ ਹੈ, ਜਿਸਦੇ ਦੁੱਖ ਨੂੰ ਉਸਨੇ ਆਪਣੀ ਇੱਕ ਕਹਾਣੀ "ਮਾਂ ਦਾ ਮਾਸਟਰ" ਵਜੋਂ ਵਿਸ਼ਾ ਬਣਾਇਆ ਹੈ।ਆਮ ਲੋਕਾਂ ਦੀ ਜਿੰਦਗੀ ਨਾਲ ਸਬੰਧਿਤ ਕੋਈ ਵੀ ਵਿਸ਼ਾ ਅਜਿਹਾ ਨਹੀਂ ਹੋਵੇਗਾ, ਜਿਸ ਉੱਪਰ ਇਸ ਨੌਜਵਾਨ ਲੇਖਕ ਨੇ ਆਪਣੀ ਕਲਮ ਨਾ ਚਲਾਈ ਹੋਵੇ। ਇਸ ਨੌਜਵਾਨ ਨੇ ਗ਼ਰੀਬੀ, ਤੰਗੀ, ਨਸ਼ਾ ਖੋਰੀ, ਬੁੱਢੇ ਮਾਪਿਆਂ ਦਾ ਦੁੱਖ, ਬੇਰੁਜਗਾਰੀ, ਪਿੰਡਾਂ ਦੀ ਧੜੇਬਾਜੀ, ਮਾੜੇ ਪੰਚਾਇਤੀ ਸਿਸਟਮ ਅਤੇ ਮੌਜੂਦਾ ਸਰਕਾਰਾਂ ਦੀਆਂ ਘਟੀਆ ਕਾਰਗੁਜਾਰੀਆਂ ਨੂੰ ਆਪਣੇ ਵਿਸੇ ਵਜੋਂ ਲਿਆ ਹੈ।
ਮੱਖਣ ਸ਼ੇਰੋਂ ਵਾਲਾ ਨੂੰ ਜਦੋਂ ਪੁੱਛਿਆ ਗਿਆ ਕਿ ਓਹਨਾ ਨੂੰ ਲਿਖਣ ਦੀ ਆਦਤ ਕਦੋਂ ਤੇ ਕਿਵੇਂ ਪਈ ਤਾਂ ਓਹਨਾ ਦੱਸਿਆ ਕਿ ਸਕੂਲ ਸਮੇਂ ਤੋਂ ਹੀ ਓਹ ਕੁਝ ਨਾ ਕੁਝ ਲਿਖਦੇ ਰਹਿੰਦੇ ਸੀ, ਪਰ ਉਹ ਗੰਭੀਰ ਨਹੀਂ ਸਗੋਂ ਕਮੇਡੀ ਵਾਂਗ ਹੀ ਸੀ, ਪਰ ਜਦੋਂ ਜਿੰਦਗੀ ਦੇ ਸਬਕ ਸਮਝ ਵਿੱਚ ਆਏ ਅਤੇ ਦੋਸਤਾਂ ਤੇ ਅਧਿਆਪਕਾਂ ਨੇ ਹੱਲਾਸੇਰੀ ਦਿੱਤੀ ਤੇ ਲਿਖਣ ਲਈ ਪ੍ਰੇਰਿਤ ਕੀਤਾ ਤਾਂ ਉਸ ਤੋਂ ਬਾਅਦ ਹੀ ਗੰਭੀਰ ਤੇ ਆਮ ਜਿੰਦਗੀ ਨਾਲ ਸਬੰਧਿਤ ਵਿਸਿਆਂ ਬਾਰੇ ਲਿਖਣਾ ਸੁਰੂ ਕੀਤਾ। ਮੱਖਣ ਸ਼ੇਰੋਂ ਵਾਲਾ ਨੇ ਦੱਸਿਆ ਕਿ ਪਹਿਲਾਂ ਓਹਨਾ ਦੇ ਦੋ ਗੀਤ ਮਾਰਕਿਟ ਵਿੱਚ ਅਾ ਚੁੱਕੇ ਹਨ, ਜਿਨ੍ਹਾਂ ਵਿਚੋਂ ਇਕ ਟੈਲੀ ਫਿਲਮ ਵਿਚ "ਇਜ਼ਤਾਂ ਦੇ ਰਾਖੇ" ਵਿਚ ਲੋਕ ਤੱਥ ਅਤੇ ਪੰਜਾਬੀ ਗਾਇਕ ਮੇਜਰ ਰੱਖੜਾ ਵਜੋਂ ਗਾਇਆ ਗਿਆ ਗੀਤ "ਚੰਨਾ" ਹੈ। ਇਸ ਤੋਂ ਇਲਾਵਾ ਮੱਖਣ ਸ਼ੇਰੋਂ ਵਾਲਾ ਦੀ ਇੱਕ ਸਾਂਝੀ ਕਾਵਿ ਸੰਗ੍ਰਹਿ ਪੁਸਤਕ ਪ੍ਰਕਾਸ਼ਿਤ ਹੋ ਚੁੱਕੀ ਹੈ, ਜਿਸ ਦਾ ਨਾਂ "ਸੱਤ ਕਵੀ" ਹੈ।ਇਸ ਤੋਂ ਇਲਾਵਾ ਕੰਵਰ ਗਰੇਵਾਲ ਅਤੇ ਹੋਰ ਬਹੁਤ ਸਾਰੇ ਗਾਇਕਾਂ ਨੇ ਲਾਈਵ ਸੋ ਅਤੇ ਫੇਸਬੁੱਕ ਤੇ ਲਾਈਵ ਦੌਰਾਨ ਬਹੁਤ ਸਾਰੇ ਗੀਤ ਗਾਏ ਹਨ। ਆਪਣੇ ਆਉਣ ਵਾਲੇ ਕੰਮ ਬਾਰੇ ਜਾਣਕਾਰੀ ਦਿੰਦਿਆਂ ਓਹਨਾ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਗੀਤ ਜਲਦੀ ਹੀ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕਰ ਰਹੇ ਹਨ, ਜਿਨ੍ਹਾਂ ਨੂੰ ਰਣਜੀਤ ਮਨੀ, ਸ਼ਮਸ਼ੇਰ ਚੀਨਾ, ਗਗਨ ਕਲੇਰ ਅਤੇ ਇੰਦਰਜੀਤ ਮੋਗਾ ਤੇ ਹਰਮੀਤ ਜੱਸੀ ਤੇ ਨੂਰਦੀਪ ਨੂਰ ਪ੍ਰਮੁੱਖ ਹਨ। ਉਮੀਦ ਕਰਦੇ ਹਾਂ ਕਿ ਇਹ ਨੌਜਵਾਨ ਲੇਖਕ ਇਸੇ ਤਰ੍ਹਾਂ ਪੰਜਾਬ ਦੇ ਲੋਕ ਮੁੱਦਿਆਂ ਉਪਰ ਆਪਣੀ ਕਲਮ ਚਲਾਉਂਦਾ ਰਹੇਗਾ ਅਤੇ ਆਪਣੀਆਂ ਮਿਆਰੀ ਰਚਨਾਵਾਂ ਰਾਹੀਂ ਪੰਜਾਬੀ ਮਾਂ ਬੋਲੀ ਦੇ ਭੰਡਾਰ ਨੂੰ ਹੋਰ ਅੱਗੇ ਵਧਾਉਂਦਾ ਰਹੇਗਾ।
ਮੱਖਣ ਸਿੰਘ ਹਰਮੀਤ ਜੱਸੀ ਅਤੇ ਨੂਰਦੀਪ

  ਮਨੋਰੰਜਨ

  LATEST UPDATES

  Advertisements