View Details << Back

ਵੱਡੀ ਖ਼ਬਰ: ਐਸਜੀਪੀਸੀ ਨੂੰ ਮਿਲੇਗਾ ਨਵਾਂ ਪ੍ਰਧਾਨ; ਬੀਬੀ ਜਗੀਰ ਕੌਰ ਨੂੰ ਕੁਰਸੀ ਤੋਂ ਲਾਹੁਣ ਦੀ ਤਿਆਰੀ

ਮਾਲਵਾ ਬਿਊਰੋ, ਅਮ੍ਰਿਤਸਰ
ਕੱਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕਰਿਆ ਕਿ, ਬੀਬੀ ਜਗੀਰ ਕੌਰ ਵਿਧਾਨ ਸਭਾ ਚੋਣ ਲੜੇਗੀ। ਇਸ ਤੋਂ ਸੰਕੇਤ ਹੁੰਦਾ ਹੈ ਕਿ ਐਸਜੀਪੀਸੀ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ।

ਦੱਸਣਾ ਬਣਦਾ ਹੈ ਕਿ, ਅੱਜ 29 ਨਵੰਬਰ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਮੁੜ ਪ੍ਰਧਾਨ ਦੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਪ੍ਰਧਾਨ ਥਾਪਣ ਦੇ ਅਧਿਕਾਰ ਦੇ ਦਿੱਤੇ ਹਨ।

ਜਾਣਕਾਰਾਂ ਦਾ ਮੰਨਣਾ ਹੈ ਕਿ, ਸੁਖਬੀਰ ਬਾਦਲ ਇਸ ਵਾਰ ਫ਼ਿਰ ਆਪਣਾ ਕੋਈ ਚਹੇਤਾ ਹੀ ਐਸਜੀਪੀਸੀ ਦਾ ਪ੍ਰਧਾਨ ਨਿਯੁਕਤ ਕਰੇਗਾ। ਇਸ ਤੋਂ ਪਹਿਲਾਂ ਵੀ ਬਾਦਲ ਦਲ ਲਿਫਾਫੇ ‘ਚੋਂ ਕੱਢ ਕੇ ਚੁਣਵੇਂ ਪ੍ਰਧਾਨ ਬਣਾਉਦਾ ਰਿਹਾ ਹੈ।


   
  
  ਮਨੋਰੰਜਨ


  LATEST UPDATES  Advertisements