ਗੁੱਡ ਮੌਰਨਿੰਗ
ਦਰਸ਼ਨ ਸਿੰਘ ਕਾਲਝਾੜ

''ਸਮਾਂ ਸਮਾਂ ਸਮਰੱਥ, ਓਹੀ ਅਰਜਨ ਦੇ
ਬਾਣ ਸੀ ਤੇ ਓਹੀ ਅਰਜਨ ਦੇ ਹੱਥ''
ਵਖਤ ਅਤੇ ਮਿੱਤਰ ਪਛਾਨਣ ਵਿਚ ਕਈ
ਵਾਰ ਮਨੁੱਖ ਖੁੱਦ ਧੋਖਾ ਖਾ ਜਾਂਦਾ ਹੈ ਪੈਰ
ਪੈਰ ਤੇ ਕੁੱਝ ਨਾ ਕੁੱਝ ਸਬਕ ਵੀ ਮਿਲਦਾ
ਰਹਿੰਦਾ ਹੈ ਵਖਤ ਸੁਭ ਕੁੱਝ ਸਿਖਾ ਦਿੰਦਾ ਹੈ
ਇਨਸਾਨ ਨੂੰ ।
..ਦਰਸ਼ਨ ਸਿੰਘ ਕਾਲਝਾੜ..
ਪ੍ਧਾਨ ਯੂਥ ਕਾਂਗਰਸ ਸੰਗਰੂਰ
ਮੈਂਬਰ ਬਲਾਕ ਸੰਮਤੀ ਭਵਾਨੀਗੜ ।