ਸੁਪਰੀਮ ਕੋਰਟ ਵੱਲੋਂ ਕੱਲ੍ਹ 18 ਅਕਤੂਬਰ ਦੀ ਛੁੱਟੀ ਦਾ ਐਲਾਨ; ਪੜ੍ਹੋ ਪੱਤਰ

ਨਵੀ ਦਿੱਲੀ,
ਸੁਪਰੀਮ ਕੋਰਟ ਦੇ ਵੱਲੋਂ ਕੱਲ੍ਹ 18 ਅਕਤੂਬਰ ਨੂੰ ਛੁੱਟੀ ਕਰਨ ਦਾ ਐਲਾਨ ਕੀਤਾ ਹੈ। ਜਾਰੀ ਪੱਤਰ ਵਿੱਚ ਸਪੱਸ਼ਟ ਲਿਖਿਆ ਹੋਇਆ ਹੈ ਕਿ ਸਾਰੇ ਸਬੰਧਤ ਲੋਕਾਂ ਦੀ ਜਾਣਕਾਰੀ ਲਈ ਇਹ ਸੰਚਾਰਿਤ ਕੀਤਾ ਗਿਆ ਕਿ ਮਾਨਯੋਗ ਭਾਰਤ ਦੇ ਮੁੱਖ ਜੱਜ ਨੇ ਇਹ ਨਿਰਦੇਸ਼ ਦਿੰਦੇ ਹੋਏ ਖੁਸ਼ੀ ਮਹਿਸੂਸ ਕੀਤੀ ਹੈ ਕਿ ਸੋਮਵਾਰ 18 ਅਕਤੂਬਰ, 2021 ਨੂੰ ਅਦਾਲਤ ਦੀ ਛੁੱਟੀ ਹੋਵੇਗੀ। ਹੇਠਾਂ ਪੜ੍ਹੋ ਪੱਤਰ